ਪੁਲਿਸ ਵਿਭਾਗ ਵਲੋਂ ਵੱਡੀ ਤਦਾਦ ਵਿਚ ਨਜ਼ਾਇਜ਼ ਸ਼ਰਾਬ ਬਰਾਮਦ-ਐਸ.ਐਸ.ਪੀ ਸੋਹਲ

ਛੰਨੀਬੇਲੀ ਹਿਮਾਚਲ ਪ੍ਰਦੇਸ਼ ਤੋਂ ਵੱਖ ਵੱਖ ਸਾਧਨਾ ਰਾਹੀ ਨਜਾਇਜ ਸਰਾਬ ਲਿਆ ਕੇ ਧਾਰੀਵਾਲ , ਜੋੜਾ ਛੱਤਰਾਂ ਦੇ ਏਰੀਆ ਵਿੱਚ ਵੇਚੀ ਜਾਂਦੀ ਸੀ ਗੁਰਦਾਸਪੁਰ, 18 ਜੁਲਾਈ (ਮੰਨਨ ਸੈਣੀ)। ਡਾ. ਰਜਿੰਦਰ ਸਿੰਘ ਸੋਹਲ ਸੀਨੀਅਰ ਪੁਲਿਸ ਕਪਤਾਨ ਜ਼ਿਲ•ਾ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਜੁਲਾਈ 2020 ਨੂੰ ਜ਼ਿਲ•ਾ ਗੁਰਦਾਸਪੁਰ ਵਿਖੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ … Continue reading ਪੁਲਿਸ ਵਿਭਾਗ ਵਲੋਂ ਵੱਡੀ ਤਦਾਦ ਵਿਚ ਨਜ਼ਾਇਜ਼ ਸ਼ਰਾਬ ਬਰਾਮਦ-ਐਸ.ਐਸ.ਪੀ ਸੋਹਲ